Showing posts with label Kirat Kottan. Show all posts
Showing posts with label Kirat Kottan. Show all posts

Friday, March 18, 2016

Punjabi Shayari Creations

Here is Latest Creation by Kirat Kottan. Hope you will like it.

ਮਾਂ ਦੇ ਪੈਰੀਂ ਝੁਕਣ ਵਾਲਾ ੲਿੱਕ ਦਿਨ ਮੰਜਿਲ ਪਾ ਜਾਂਦਾ
ਰੱਬ ਦੇ ਦਰ ਤੇ ਰੁਕਣ ਵਾਲਾ ਬੇੜਾ ਪਾਰ ਲੰਘਾ ਜਾਂਦਾ
ਪਿੳੁ ਦੇ ਕਹਿਣ ਤੇ ਚੁਲਣ ਵਾਲਾ ਦੁਨੀਅਾ ੳੁੱਤੇ ਛਾਅ ਜਾਂਦਾ
ਕਿਰਤ ਕੀ ਹੋੲਿਅਾ ਜੇ ਦਿਨ ਤੇਰੇ ਅੱਜ ਮਾੜੇ ਚੱਲਦੇ ਅਾ
ਰੱਬ ਦੀ ਮਿਹਰ ਨਾਲ ਕੱਲ੍ਹ ਚੰਗਾ ਵੀ ਅਾ ਜਾਂਦਾ

 By: ਕਿਰਤ ਕੋਟਾਂ -------------------- -------   
      
ਮੁਖ ਮੋੜਕੇ ਜੋ ਲੰਘਜੇ ਕੋਲ ਦੀ ੳੁਹਨੂੰ ਫੇਰ ਬੁਲਾਕੇ ਕੀ ਲੈਣਾ
ਖਾਕੇ ਕਸਮਾਂ ਵਾਅਦੇ ਭੁੱਲ ਜਾਵੇ ੳੁਹਨੂੰ ਕਸਮ ਚੁਕਾਕੇ ਕੀ ਲੈਣਾ
ਜੋ ਦਰਦ ਨੂੰ ਦਰਦ ਹੀ ਨਾ ਸਮਝੇ ੳੁਹਨੂੰ ਦਰਦ ਸੁਣਾਕੇ ਕੀ ਲੈਣਾ
ਕਿਰਤ ਪਿਅਾਰ ਦੀ ਕਦਰ ਜੋ ਜਾਣਦੇ ਨਾ ਅੈਵੇਂ ਪਿਅਾਰ ਵਧਾਕੇ ਕੀ ਲੈਣਾ

      By: ਕਿਰਤ ਕੋਟਾਂ --------------------- -------

ਸੱਚੇ ਅਾਸ਼ਕ ਪਿਅਾਰ ਲੲੀ ਚੜ੍ਹਣ ਸ਼ੂਲੀ ਬਿਨ ਪਿਅਾਰ ਤੋ ਸ਼ੂਲੀ ਨਹੀਂ ਚੜਿਅਾ ਜਾਂਦਾ
ਸੱਥ ਵਿੱਚ ਖੜ੍ਹਣ ਲੲੀ ੲਿੱਜਤ ਜ਼ਰੂਰੀ ਬਿਨ ੲਿੱਜਤ ਤੋਂ ਸੱਥ ਚ ਨਹੀਂ ਖੜਿਅਾ ਜਾਂਦਾ
ਲੜਾੲੀ ਲੲੀ ਵੀ ਡੌਲਿਅਾਂ ਚ ਜਾਨ ਚਾਹੀਦੀ ਬਿਨ ਜਾਨ ਤੋਂ ਕਦੇ ਨਹੀਂ
ਲੜਿਅਾ ਜਾਂਦਾ
ੳੁਸਦੀ ਨਦਰ ਬਾਝੋਂ ਧਰਤੀ ਤੇ ਡਿੱਗੇ ਬੰਦਾ ੳੁਹਦੀ ਮਿਹਰ ਨਾਲ ਅਰਸ਼ੀਂ
ਚੜਿਅਾ ਜਾਂਦਾ
ੳੁਹਦੀ ਮਿਹਰ ਨਾਲ ਕਿਰਤ ਕਲਮ ਫੜਣ ਲੱਗਾ ਬਿਨ ਮਿਹਰ ਤੋ ਕਲਮ ਨਹੀ ਫੜਿਅਾ ਜਾਂਦਾ
    

      By: ਕਿਰਤ ਕੋਟਾਂ--------------------- -------

Hun akh dena is sansar ni alvida kirat da reha na koi ithe
Ishq krn wale da hunda mada haal sache pyr nu na puchda koi ithe

 By: ਕਿਰਤ ਕੋਟਾਂ--------------------- -------

ਸੱਚੇ ਪਿਅਾਰ ਦਾ ਪੈਂਦਾ ਨੲੀਂ ਮੁੱਲ ਿੲੱਥੇ ਝੂਠੇ ਪਿਅਾਰ ਦਾ ੲਿਹ ਖੇਲ ਦੁਨੀਅਾ
ਅੱਜਕੱਲ ਬਲਦੀ ਤੇ ਪਾਣੀ ਨਾ ਪਾਵੇ ਕੋੲੀ ਪਾੳੁਂਦੀ ਬਲਦì ਤੇ ੲਿਹ ਤੇਲ ਦੁਨੀਅਾ
ਪੈਸੇ ਨਾਲ ਮਿਲਦਾ ੲੇ ਪਿਅਾਰ ਿੲੱਥੇ ਸੱਚੇ ਪਿਅਾਰ ਦਾ ਹੋਣ ਨਾ ਦਵੇ ਮੇਲ ਦੁਨੀਅਾ
ਕਿਰਤ ਚਤਰਾਂ ਦਾ ਹੋਗਿਅਾ ਰਾਜ ਿੲੱਥੇ ਮਾੜੇ ਬੰਦੇ ਦੀ ਬਣਾਵੇ ੲਿਹ ਰੇਲ  ਦੁਨੀਅਾ

 By: ਕਿਰਤ ਕੋਟਾਂ--------------------- -------

Wednesday, February 10, 2016

Lagda Tenu Ishq Hogya

 
Another creation by Kirat Kottan. Hopefully you will like it, Please share feedback via comments.

ਤੂੰ ਗੱਡੀ luxury ਦੇ ਵਿੱਚ clg ਅਾੳੁਂਦੀ ੲੇ
ਜੱਟ  ਧੱਕੇ ਨਾਲ  ਅਾਵੇ ਬੱਸ ਚੜ੍ਹਕੇ ਨੀ
ਮੇਰੇ ਅੳੁਣ ਦੀ wait ਤੂੰ ਨਿੱਤ ਕਰਦੀ ੲੇ
ਮੇਨ ਗੇਟ ਦੇ ਅਹੁਲੇ ਦੇ ਵਿੱਚ ਖੜ੍ਹਕੇ ਨੀ
ਤੇਰੀ ਸਹੇਲੀ ਨੇ ਖਬਰ ਸਾਨੂੰ ੲੇ ਕਰ ਦਿੱਤੀ ਤੂੰ ਦਿਲ ਸਾਡੇ ਤੋਂ ਹਰਦੀ ੲੇ ਮੁਟਿਅਾਰੇ
ਲ਼ਗਦਾ........
ਮੇਰਾ ਦਿਲ ਹੁਣ lecture ਦੇ ਵਿੱਚ ਲਗਦਾ ਨੲੀ
ਤੇਰੇ ਖਿਅਾਲ ਹੁਣ ਦਿਲ ਮੇਰੇ ਵਿੱਚ ਵਸਦੇ ਨੇ
ਤੂੰ ਮੈਨੂੰ ੲਿਸ ਜਗ ਤੌਂ ਸੋਹਣੀ ਲਗਦੀ ੲੇਂ
ਤੇਰੇ ਨੈਣ ਜਹਿਰੀਲੇ ਮੇਰੇ ਦਿਲ ਨੂੰ ਡਸਦੇ ਨੇ
ਦਿਲੋਂ ਚਾਹੁੰਦੀ ਤੂੰ ਮੈਨੂੰ ੲਿਹ ਪਤਾ ਲੱਗਿਅਾ ੳੁਂਜ਼ ਜਗ ਤੋਂ ਵੀ ਡਰਦੀ ੲੇ ਮੁਟਿਅਾਰੇ
ਲਗਦਾ.............
ਤੂੰ ਜਦ ਮੇਰੇ ਸੁਪਨਿਅਾਂ ਦੇ ਵਿੱਚ ਅਾੳੁਂਦੀ ੲੇ
ਫੇਰ ੳੁੱਠ ਰਾਤੀ ਚੰਨ ਵਿਚੋਂ ਤੈਨੂੰ ਤੱਕ ਲੈਂਦਾ
ਤੇਰਾ ਪਿਅਾਰ ਅੱਖੀਅਾਂ ਦੇ ਵਿੱਚ ਵਸਦਾ ੲੇ
ਤੈਨੂੰ ਨਜ਼ਰੋਂ ਬਚਾੳੁਣ ਲੲੀਂ ਪਲਕਾਂ ਨਾਲ ਢਕ ਲੈਂਦਾ
ਪਿਅਾਰ ਤੇਰੇ ਦੀ ਮੈਂ ਕਦਰ ਸਦਾ ਕਰਦਾ ਹਾਂ
ਤੂੰ ਵੀ ੲਿਸ਼ਕ ਦੇ ਵਿੱਚ ਠਰਦੀ ਅਾ ਮੁਟਿਅਾਰੇ
ਲਗਦਾ........
ਤੇਰਾ ਹੁਸਨ ਵੀ ੳੁਸ ਹੀਰ ਤੋਂ ਘੱਟ ਨੲੀਂ
ਜਿਹਦਾ ੲਿਸ਼ਕ ਵਿੱਚ ਜਹਾਨੀ ਮਸ਼ਹੂਰ ਹੋੲਿਅਾ
ਕੋਟਾਂ ਵਾਲਿਅਾ ਤੇਰਾ ਪਿਅਾਰ ਵੀ ਮਕਬੂਲ ਹੋੳੂ
ਜੇ ਹੁਸਨ ੳੁਹਦੇ ਤੇ ੳੁਹਨੂੰ ਨਾ ਗਰੂਰ ਹੋੲਿਅਾ
ਕਿਰਤ ਨੇ ੳੁਹਨੂੰ ਅਪਣਾ ਦਿਲ ਹੈ ਦਿੱਤਾ ਵਿੱਚ ਦੀਪ ਗਵਾਹੀ ਭਰਦੀ ੲੇ ਮੁਟਿਅਾਰੇ
ਲ਼ਗਦਾ ਤੈਨੂੰ ੲਿਸ਼ਕ ਹੋਗਿਅਾ ਮੇਰੇ ਨਾਲ ਤੇਰੀ ਅੱਖ ਗਵਾਹੀ ਭਰਦੀ ੲੇ ਮੁਟਿਅਾਰੇ

Lyrics-ਕਿਰਤ ਕੋਟਾਂ
Contact-±91 7529894790

All contents are copyright protected.

Yaaran de Yaar - Chhand

 
Here is brand new song by Kirat Kottan. Hopefully you will like it, Please share feedback via comments.

ਯਾਰਾਂ ਦੇ ਯਾਰ
ਕੋਲ ਹਥਿਅਾਰ
ਘੁੰਮੇ ਵਿੱਚ ਕਾਰ
ਤੇ ਕਰਦਾ ਪਿਅਾਰ ਸੋਹਣੀ ਸੀ ਨੱਡੀ
ਵੱਡੇ ਸੀ ਖਵਾਬ
ਰਹਿੰਦਾ ਪੰਜ ਅਾਬ
ਕਹਿੰਦੇ ਸਭ ਸਾਬ੍ਹ
ਸੀ ਵਾਂਗ ਨਵਾਬ ਕੋਠੀ ਸੀ ਵੱਡੀ
ਮਾਨਾਂ ਦਾ ਮਾਨ
ਸੀ ਬੇੲੀਮਾਨ
ਗੀਤਾਂ ਵਿੱਚ ਜਾਨ
ਪੂਰਾ ਸੀ ਮਾਣ ੳੁਹਦਾ ਸੀ ਫੈਨ
ਨਾਮ ਸੀ ਝੰਡਾ
ਸੁਭਾਅ ਦਾ ਠੰਢਾ
ਨਾ ਬੋਲੇ ਮੰਦਾ
ਸਾੳੂ ਸੀ ਬੰਦਾ ਲੋਕੀ ਸਾਰੇ ਕਹਿਣ
ਰੱਬ ਦੀ ਓਟ
ਫੁੱਲ ਸਪੋਟ
ਨਾ ਕੋੲੀ ਤੋਟ
ਕੰਮ ਸੀ ਲੋਟ ਸੀ ਮੋਜਾਂ ਕਰਦਾ
ਸਿਰ ਤੇ ਖੇਸ
ਮਨ ਨੂੰ ਠੇਸ
ਪੈਗਿਅਾ ਪੇਸ
ਕਤਲ ਦਾ ਕੇਸ ਹੁਣ ਜੇਲ੍ਹੀ ਸੜਦਾ
ਘਰ ਸੀ ਵਹੁਟੀ
ਪਕਾੳੁਂਦੀ ਰੋਟੀ
ਭੈਣ ਸੀ ਛੋਟੀ
ਸ਼ਰੀਰੋਂ ਮੋਟੀ  ਸੀ ਹਾਲੇ ਕਵਾਰੀ
.........ਸੀ ਗਾੳੁਂਦਾ
ਸੀ ਕੋਟਾਂ ਅਾੳੁਂਦਾ
ਕਿਰਤ ਤੋਂ ਲਿਖਾੳੁਂਦਾ
ਸਟੇਜੀਂ ਗਾੳੁੰਦਾ  ਸੀ ਕੈਮ ਸਰਦਾਰੀ


Lyrics-ਕਿਰਤ ਕੋਟਾਂ
Contact-±91 7529894790

All contents are copyright protected.