Showing posts with label Babbu Maan about Beant Singh. Show all posts
Showing posts with label Babbu Maan about Beant Singh. Show all posts

Tuesday, January 17, 2012

Babbu Maan about Beant Singh

ਬੱਬੂ ਮਾਨ ਉਰਫ ਤੇਜਿੰਦਰ ਸਿੰਘ ਮਾਨ ਨੇ ਬੇਅੰਤ ਦੇ ਪੋਤਰੇ ਗੁਰਕੀਰਤ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ
ਸਿੱਖਾਂ ਦੇ ਕਾਤਿਲ ਬੇਅੰਤ ਸਿਹੁੰ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ । ਗੁਰਕੀਰਤ ਕੋਟਲੀ ਜੋ ਫਰਾਂਸ ਦੀ ਨਾਗਰਿਕ ਕੇਤੀਆ ਨਾਲ ਛੇੜਛਾੜ ਕਾਰਨ ਸੁਰਖੀਆਂ ਵਿਚ ਰਿਹਾ ਹੈ ਦੇ ਚੋਣ ਪ੍ਰਚਾਰ ਦੌਰਾਨ ਉਸ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ। ਪੰਜਾਬੀ ਹੁਣ ਆਪ ਫੈਸਲਾ ਕਰਨ ਕਿ ਬੱਬੂ ਮਾਨ ਹੁਣ ਕਿੱਥੇ ਖੜ੍ਹਾ ਹੈ? ਖਬਰ ਲਿਖੇ ਜਾਣ ਤੱਕ ਬੱਬੂ ਮਾਨ ਵਲੋਂ ਇਸ ਖਬਰ ਸੰਬੰਧੀ ਕੋਈ ਸ਼ੱਪਸ਼ੱਟੀਕਰਨ ਨਹੀਂ ਦਿੱਤਾ ਗਿਆ।

Here Complete Story from Jagbani.com

What do you think about his statement?